Lohri Lok Geet in Punjabi

 Lohri Lok Geet in Punjabi :

Lohri De Punjabi Geet , Lohri Lok Geet in Punjabi , Lohri Ke Geet , Sundar Mundariye in Punjabi , Lohri Lok Geet , Ancient Festival Lohri has linked to Dulla Bhatti who was regarded as hero in Punjab. Lohri festival Symbolizes the fresh energy. Lohri de Punjabi Geet.   

There are many famous Lohri songs to express the gratitude to Dulla Bhatti. Sundar Mundariye Song is on Dulla Bhatti. Sundar Mundariye Lyrics in Punjabi. 


Lohri Lok Geet


Lohri Lok Geet in Punjabi :


ਸੁੰਦਰ ਮੁੰਦਰੀਏ ...ਹੋ

ਤੇਰਾ ਕੌਣ ਵਿਚਾਰਾ ...ਹੋ

ਦੁੱਲਾ ਭੱਟੀ ਵਾਲਾ ... ਹੋ

ਦੁੱਲੇ ਨੇ ਧੀ ਵਿਅਾਹੀ ...ਹੋ

ਸੇਰ ਸ਼ੱਕਰ ਪਾਈ ...ਹੋ

ਕੁੜੀ ਦਾ ਲਾਲ ਪਟਾਖਾ ..ਹੋ

ਕੁੜੀ ਦਾ ਸਾਲੂ ਪਾਟਾ ...ਹੋ

ਸਾਲੂ ਕੌਣ ਸਮੇਟੇ !

ਚਾਚੇ ਚੂਰੀ ਕੁੱਟੀ!

ਜ਼ੀਮੀਦਾਰਾ ਲੁੱਟੀ

ਬੜੇ  ਭੋਲੇ ਆਏ

ਇਕ ਭੋਲਾ ਰਹਿ ਗਿਆ

ਸਿਪਾਹੀ ਫੜਕੇ ਲੈ ਗਿਆ

ਸਿਪਾਹੀ ਨੇ ਮਾਰੀ ਇੱਟ

ਸਾਨੂੰ ਦੇਦੇ ਲੋਹੜੀ , ਤੇ ਤੇਰੀ ਜੀਵੇ ਜੋੜੀ


 ਮੱਕੀ ਦਾ ਦਾਣਾ 

ਆਉਣਾ ਲੈ ਕੇ ਜਾਣਾ

ਹੁੱਲੇ ਹੁਲਾਰੇ

ਅਸੀਂ ਗੰਗਾ ਚੱਲੇ 

ਸੱਸ ਸਹੁਰਾ ਚੱਲੇ 

ਜੇਠ ਜਠਾਣੀ ਚੱਲੇ

ਦਿਉਰ ਦਰਾਣੀ ਚੱਲੇ

ਪਿਆਰੀ  ਸੌ਼ਕਣ ਚੱਲੀ 

ਹੁੱਲੇ ਹੁਲਾਰੇ

ਅਸੀਂ ਗੰਗਾ ਪਹੁੰਚੇ 

ਸੱਸ ਸਹੁਰਾ ਪਹੁੰਚੇ

ਜੇਠ ਜਠਾਣੀ ਪਹੁੰਚੇ

ਦਿਉਰ ਦਰਾਣੀ ਪਹੁੰਚੇ

ਪਿਆਰੀ ਸੌ਼ਕਣ 

ਹੁੱਲੇ ਹੁਲਾਰੇ

The First Lohri after Marriage and birth of child is celebrated in a grand way and people offer gifts and pray for  the prosperity of the family. The Next Day after Lohri is Maghi. Traditional Food items like Gazak , Sweet , Sugar crystal are consumed by large amount during this Festival. 

ਫਿਰ ਆ ਗਈ ਭੰਗੜੇ ਦੀ ਵਾਰੀ 

ਲੋਹੜੀ ਮਨਾਉਣ ਦੀ ਕਰੋ ਤਿਆਰੀ

ਅੱਗ ਦੇ ਕੋਲ ਸਾਰੇ ਆਉ

ਸੁੰਦਰ ਮੁੰਦਰੀਏ ਜੋਰ ਨਾਲ ਗਾਉ

ਲੋਹੜੀ ਦੀਆਂ ਵਧਾਈਆਂ

ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ

ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ

In Punjab people use cow dung and woods to prepare bonfire. They sit around bonfire sing Lohri Lok Geet till fire dies out. Lohri Lok Geet in Punjabi , Sundar Mundariye Lyrics in Punjabi , Sundar Mundariye Lok Geet , Lohri Lok Geet. Lohri De Geet. Lohri Ke Geet.



Post a Comment

Previous Post Next Post