Poem on Teachers Day in Punjabi - Study95

 Poem on Teachers Day in Punjabi :

Teachers Day Poem , Poem on Teachers Day in Punjabi , Punjabi Kavita on Teachers Day. Where we have presented a poem for you over a teacher, in which the teacher's contribution to the life of the child has been told, hope that you will like this poem and you will also share it. Punjabi Kavita on Teachers Day. Teachers Day Poem.

Punjabi Kavita on Teachers Day

Poem on Teachers Day in Punjabi :-


 ਮੈਂ ਉਹਨਾਂ ਰੂਹਾਂ ਦੀ ਗੱਲ ਕਰਦਾ 

ਜਿਹੜੇ ਆਪ ਧੁੱਪਾਂ ਵਿੱਚ ਸੜਦੇ ਨੇ

ਸਾਡੇ ਲਈ ਛਾਵਾਂ ਕਰਦੇ ਨੇ 

ਜਿਹੜੇ ਆਪ ਅੱਗ ਵਿੱਚ ਵਲਦੇ ਨੇ 

ਸਾਡੇ ਲਈ ਚਾਨਣ ਕਰਦੇ ਨੇ 


ਜਿਹੜੇ ਆਪ ਹਨੇਰੇ ਨਾਲ ਲੜਦੇ ਨੇ 

ਸਾਡੇ ਲਈ ਦੀਵਾ ਬਣਦੇ ਨੇ


ਉਹ ਹੋਰ ਨਹੀਂਉਂ ਸਾਥੀਓ

ਉਹ ਸਾਡੇ ਅਧਿਆਪਕ ਨੇ  , ਉਹ ਸਾਡੇ ਅਧਿਆਪਕ ਨੇ 


ਜਿਨ੍ਹਾਂ ਧਰਤ ਤੋਂ ਚੱਕ ਅੰਦਰ ਦਿਖਾ ਦਿੱਤਾ

ਕੱਖਾਂ ਦਾ ਸੀ ਅੌਲਖ ਲੱਖਾਂ ਦਾ ਬਣਾ ਦਿੱਤਾ


ਤਰਾਸ਼ ਤਰਾਸ਼ ਹੀਰੇ ਵਾਂਗ ਮੈਨੂੰ

ਦੁਨੀਆਂ ਦੇ ਰਸਤੇ ਤੇ ਚੱਲਣਾ ਸਿਖਾ ਦਿੱਤਾ


ਸੱਚ ਝੂਠ ਦਾ ਫਰਕ ਸਿਖਾ ਕੇ 

ਮੈਨੂੰ ਚੰਗਾ ਇਨਸਾਨ ਬਣਾ ਦਿੱਤਾ


ਜਿੱਤਾਂ ਹੀ ਨਾ ਹੁੰਦੀਆਂ ਸਭ ਕੁੱਝ

ਹਾਰ ਕੇ ਵੀ ਜਿੱਤ ਜਾਣ ਦਾ ਰਸਤਾ ਦਿਖਾ ਦਿੱਤਾ


ਮੈਂ ਕਰਾਂ ਪ੍ਰਣਾਮ ਬਾਰ ਬਾਰ ਉਹਨਾਂ ਰੂਹਾਂ ਨੂੰ

ਜਿਨ੍ਹਾਂ ਮੇਰੀ ਜ਼ਿੰਦਗੀ ਨੂੰ ਰੌਸ਼ਨ ਕਰਵਾ ਦਿੱਤਾ

ਮੈਂ ਕਰਾਂ ਪ੍ਰਣਾਮ ਬਾਰ ਬਾਰ ਉਹਨਾਂ ਰੂਹਾਂ ਨੂੰ

ਜਿਨ੍ਹਾਂ ਮੇਰੀ ਜ਼ਿੰਦਗੀ ਨੂੰ ਰੌਸ਼ਨ ਕਰਵਾ ਦਿੱਤਾ


Teacher contributes to children's life as much as his parents contribute in becoming a good citizen for a child, in the same way that teacher contributes. Poem on Teachers Day in Punjabi. Because children spend more time in school. The teacher contributes a lot to improve the child's qualities. 


Post a Comment

0 Comments