Mera Punjab Essay in Punjabi - Study95

 Mera Punjab Essay in Punjabi :

The main language of the people of Punjab is Punjabi. Mera Punjab Essay in Punjabi. Punjab's cornbread and mustard greens are very popular. The capital of Punjab is Chandigarh. The famous cities of Punjab are Ludhiana, Jalandhar, Amritsar, Patiala and Bathinda.
Mera Punjab Essay


The people of Punjab are enthusiastic and enthusiastic. Their enthusiasm can be seen in the festivals, folk songs and folk dances celebrated here. Lines on Punjab. The major festivals celebrated in Punjab are Baisakhi, Gurpurab, Lohri, Hola-Mohalla, Diwali and Maghi. Heavy fairs are also held during festivals in Punjab. The famous folk dances of Punjab are Bhangra and Giddha.

Mera Punjab Essay in Punjabi :- 


ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ ਉਹਨੀਂ ਹੀ ਜੀਵਿਤ ਵੀ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਭਾਰਤ ਦੇ ਉੱਤਰ ਪੱਛਮ ਵਿੱਚ ਸਥਿੱਤ ਰਾਜ - ਪੰਜਾਬ। 


ਇੱਥੇ ਵਹਿਣ ਵਾਲੇ ਪੰਜ ਦਰਿਆਵਾਂ ਸਤਲੁਜ,  ਰਾਵੀ, ਬਿਆਸ, ਚਨਾਬ ਅਤੇ ਜਿਹਲਮ ਕਰਕੇ ਹੀ ਇਸਦਾ ਨਾਮ ਪੰਜਾਬ ਪਿਆ ਹੈ। 


ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਤੌਰ ਤੇ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ ਅਤੇ ਸਰੋਂ ਆਦਿ ਦੀ ਖੇਤੀ ਵੀ ਕੀਤੀ ਜਾਂਦੀ ਹੈ। 

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੇ ਪ੍ਸਿੱਧ ਸ਼ਹਿਰ ਹਨ -  ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ । 


ਪੰਜਾਬ ਦੇ ਲੋਕ ਜੋਸ਼ੀਲੇ ਤੇ ਉਤਸ਼ਾਹੀ ਹੁੰਦੇ ਹਨ। ਉਹਨਾਂ ਦਾ ਉਤਸ਼ਾਹ ਇੱਥੇ ਮਨਾਏ ਜਾਣ ਵਾਲੇ ਤਿਉਹਾਰਾਂ ,  ਲੋਕਗੀਤਾਂ ਅਤੇ ਲੋਕ ਨਾਚਾਂ ਤੋਂ ਵੇਖਿਆ ਜਾ ਸਕਦਾ ਹੈ । ਪੰਜਾਬ ਵਿੱਚ ਮੁੱਖ ਰੂਪ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਵਿਸਾਖੀ  , ਗੁਰਪੁਰਬ  , ਲੋਹੜੀ , ਹੋਲਾ- ਮੁਹੱਲਾ , ਦਿਵਾਲੀ ਅਤੇ ਮਾਘੀ ਹਨ। ਪੰਜਾਬ ਵਿੱਚ ਤਿਉਹਾਰਾਂ ਦੇ ਮੌਕੇ ਭਾਰੀ ਮੇਲੇ ਵੀ ਲੱਗਦੇ ਹਨ। ਪੰਜਾਬ ਦੇ ਪ੍ਸਿੱਧ ਲੋਕਨਾਚ ਹਨ ਭੰਗੜਾ ਅਤੇ ਗਿੱਧਾ। 


ਪੰਜਾਬ ਦੇ ਲੋਕਾਂ ਦੀ ਮੁੱਖ ਭਾਸ਼ਾ ਪੰਜਾਬੀ ਹੈ ਇੱਥੋਂ ਦੇ ਪੁਰਸ਼ ਕੁੜਤਾ ਪਜਾਮਾ ਪਹਿਨਦੇ ਹਨ ਅਤੇ ਸਿਰ ਉੱਤੇ ਪੱਗ ਬੰਨਦੇ ਹਨ। ਪੰਜਾਬ ਦੀਆਂ ਅੌਰਤਾਂ ਸਲਵਾਰ ਕਮੀਜ਼ ਅਤੇ ਸਿਰ ਉੱਤੇ  ਦੁਪੱਟਾ  ਪਹਿਨਦੀਆਂ ਹਨ। ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਬਹੁਤ ਪ੍ਸਿੱਧ ਹੈ। 


ਪੰਜਾਬ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਵੀ ਬਹੁਤ ਜ਼ਿਆਦਾ ਹੈ। ਅੰਮ੍ਰਿਤਸਰ ਵਿੱਚ ਗੁਰਦੁਆਰਾ ਹਰਿਮੰਦਰ ਸਾਹਿਬ ਹੈ ਅਤੇ ਜਲਿਆਂਵਾਲਾ ਬਾਗ ਵੀ ਅੰਮ੍ਰਿਤਸਰ ਵਿੱਚ ਸਥਿੱਤ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਪੰਜਾਬ ਵਿੱਚ ਸਥਿੱਤ ਹਨ। 

The wheat crop is mainly grown in the fields here. At the same time rice, cotton and mustard are also cultivated here. Mera Punjab Essay in Punjabi. Vegetables are also grown in Punjab. People of Punjab are Hardworking. Kabaddi game is very popular in Punjab. 


Post a comment

0 Comments