Virodhi Shabad in Punjabi :
ਉੱਚਾ - ਨੀਵਾਂ
ਉੱਠਣਾ - ਬੈਠਣਾ
ਅਮੀਰ - ਗਰੀਬ
ਆਮ - ਖਾਸ
ਅਸੀਸ - ਸਰਾਪ
ਆਦਿ - ਅੰਤ
ਹਾਨੀ - ਲਾਭ
ਰਾਤ - ਦਿਨ
ਧਨੀ - ਕੰਗਾਲ
ਆਪਣਾ - ਪਰਾਇਆ
ਆਉਣਾ - ਜਾਣਾ
ਆਮਦਨ - ਖਰਚ
ਇੱਧਰ - ਉੱਧਰ
ਇਮਾਨਦਾਰ - ਬੇਈਮਾਨ
ਸਵਰਗ - ਨਰਕ
ਸਿੱਧਾ - ਪੁੱਠਾ
ਸੁੱਕਾ - ਗਿੱਲਾ
ਸਹੀ - ਗਲਤ
ਸਸਤਾ - ਮਹਿੰਗਾ
ਸਰਦੀ - ਗਰਮੀ
ਨੇੜੇ - ਦੂਰ
ਅੱਜ - ਕੱਲ
ਸਫ਼ੇਦ - ਕਾਲਾ
ਗੂੜਾ - ਫਿੱਕਾ
ਉਸਤੱਤ - ਨਿੰਦਿਆ
ਗੁਪਤ - ਪ੍ਗਟ
ਮਿੱਠਾ - ਕੌੜਾ
ਸਾਫ - ਗੰਦਾ
ਤੱਤਾ - ਠੰਡਾ
ਵੇਚਣਾ - ਖਰੀਦਣਾ
ਜਾਗਣਾ - ਸੋਨਾ
ਆਰੰਭ - ਅੰਤ
ਕੱਚਾ - ਪੱਕਾ
ਮੁੰਡਾ - ਕੁੜੀ
ਹੱਸਣਾ - ਰੋਣਾ
ਭਲਾ - ਬੁਰਾ
ਪੁਰਾਣਾ - ਨਵਾਂ
ਅੱਗੇ - ਪਿੱਛੇ
ਤੇਜ਼ - ਹੌਲੀ
ਡਰੂ - ਨਿਡਰ
ਸੰਝ - ਸਵੇਰ
ਵਿਰਲਾ - ਸੰਘਣਾ
ਮੰਦਾ - ਚੰਗਾ
ਭੁੱਖਾ - ਰੱਜਿਆ
Opposite Words in Punjabi
ਵਿਸਥਾਰ - ਸੰਖੇਪ
ਭੁੱਲਣਹਾਰ - ਅਭੁੱਲ
ਮਾਲਕ - ਨੌਕਰ
ਧੁੱਪ - ਛਾਂ
ਅੰਨ੍ਹਾ - ਸੁਜਾਖਾ
ਹੌਲਾ - ਭਾਰਾ
ਠੱਗ - ਸਾਧ
ਜਿੱਤ - ਹਾਰ
ਨਰੋਆ - ਰੋਗੀ
ਝੱਲਾ - ਸਿਆਣਾ
ਮਿੱਤਰ - ਵੈਰੀ
ਆਕਾਸ਼ - ਪਾਤਾਲ
ਨਫ਼ਰਤ - ਪਿਆਰ
ਏਕਤਾ - ਫੁੱਟ
ਏਕ - ਅਨੇਕ
ਖੁਸ਼ੀ - ਗ਼ਮੀ
ਆਸ਼ਾ - ਨਿਰਾਸ਼ਾ
ਸੱਜਣ - ਦੁਸ਼ਮਣ
ਮਹਿੰਗਾ - ਸਸਤਾ
ਛੋਟਾ - ਵੱਡਾ
ਜੱਸ - ਅਪੁੱਲੋਸ
ਟਿੱਬਾ - ਟੋਆ
ਟੁੱਟਾ - ਸਾਬਤ
ਟੁਰਨਾ - ਖਲੋਣਾ
ਜੋੜਾ - ਇਕੱਲਾ
ਚਲਾਕ - ਸਿੱਧਾ
ਚੋਪੜੀ - ਰੁੱਖੀ
ਚੁੱਕਣਾ - ਰੱਖਣਾ
ਘਰੇਲੂ - ਬਜ਼ਾਰੀ
ਗੁਲਾਮੀ - ਆਜ਼ਾਦੀ
ਗੁਣ - ਅੌਗੁਣ
ਖਿਲਾਰਨਾ - ਸਮੇਟਣ
ਕਠੋਰ - ਨਰਮ
ਕਮੀਨਾ - ਸਾਊ
ਕੁਆਰੀ - ਵਿਆਹੀ
ਖਚਰਾ - ਭੋਲਾ
ਖਰਾ - ਖੋਟਾ
ਕਾਰੀਗਰ - ਅਨਾੜੀ
ਹਾਨੀ - ਲਾਭ
ਹਲਾਲ - ਹਰਾਮ
ਸ਼ਹਿਰੀ - ਪੇਂਡੂ
ਸਕਾ - ਮਤਰੇਆ
ਹਾੜੀ - ਸਾਉਣੀ
ਹਿੰਸਾ - ਅਹਿੰਸਾ
ਸਥਿਰ - ਅਸਥਿਰ
Opposite Words in Punjabi , Virodhi Shabad List in Punjabi, Virodhi Shabad in Punjabi. List of Opposite Words in Punjabi.
1 Comments
Anokha ka viroddhi
ReplyDelete