Daily Use Sentences English to Punjabi

 Daily Use Sentences English to Punjabi : 

Hello students if you are want to learn Daily Use Sentences English to Punjabi . You can read all these sentences. In our daily life we are using many of these type of sentences.

English to Punjabi Translation Sentences


Daily Use Sentences English to Punjabi :-

1) Believe me. 

ਮੇਰੇ ਤੇ ਵਿਸ਼ਵਾਸ ਕਰੋ


2) I will find it. 

ਮੈਂ ਇਹ ਲਭ ਲਵਾਂਗਾ


3) When did I say  ? 

ਮੈਂ ਕਦੋਂ ਕਿਹਾ ?


4) This is too much. 

ਇਹ ਬਹੁਤ ਜ਼ਿਆਦਾ ਹੈ


5) What is Right  ? 

ਕੀ ਸਹੀ ਹੈ ?


6) He is not at home. 

ਉਹ ਘਰ ਨਹੀਂ ਹੈ

7) He is calling you. 

ਉਹ ਤੁਹਾਨੂੰ ਬੁਲਾ ਰਿਹਾ ਹੈ


8) This is my fault. 

ਇਹ ਮੇਰਾ ਕਸੂਰ ਹੈ


9) I will handle him. 

ਮੈਂ ਉਸਨੂੰ ਸੰਭਾਲ ਲਵਾਂਗਾ


10) Believe in Yourself. 

ਤੁਸੀਂ ਆਪਣੇ ਵਿੱਚ ਵਿਸ਼ਵਾਸ ਰਖੋ


11) Are you at home  ? 

ਕੀ ਤੁਸੀਂ ਘਰੇ ਹੀ ਹੋ ?


12) She was tired. 

ਉਹ ਥੱਕ ਗਈ ਸੀ।


13) This is not Yours. 

ਇਹ ਤੁਹਾਡਾ ਨਹੀਂ ਹੈ


14) What to bring  ? 

ਕੀ ਲਿਆਉਣਾ ਹੈ ?


15) You won't let me alive. 

ਤੁਸੀਂ ਮੈਨੂੰ ਜਿਉਂਦਾ ਨਹੀਂ ਰਹਿਣ ਦਿਓਗੇ

16) There is nobody Inside. 

ਅੰਦਰ ਕੋਈ ਨਹੀਂ ਹੈ


17) Why are you so late today  ? 

ਤੁਸੀਂ ਅੱਜ ਇੰਨੀ ਦੇਰ ਕਿਉਂ ਹੋ ?


18) I have received your message. 

ਮੈਨੂੰ ਤੁਹਾਡਾ ਸੰਦੇਸ਼ ਮਿਲਿਆ ਹੈ


19) I will tell you. 

ਮੈਂ ਤੁਹਾਨੂੰ ਦੱਸਾਂਗਾ


20) Do you want to say something  ? 

ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ?


21) How did you even think so  ? 

ਤੁਸੀਂ ਇਹ ਵੀ ਕਿਵੇਂ ਸੋਚਿਆ ?


22) No matter what. 

ਕੋਈ ਗੱਲ ਨਹੀਂ


23) Don't say like this. 

ਇਸ ਤਰ੍ਹਾਂ ਨਾ ਕਹੋ


24) She is over age. 

ਉਹ ਉਮਰ ਤੋਂ ਵੱਧ ਹੈ

25) I am very sorry to hear this. 

ਇਹ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ।


26) I want to rectify my mistake. 

ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦਾ ਹਾਂ


27) He got angry.

ਉਸਨੂੰ ਗੁੱਸਾ ਆ ਗਿਆ


28) He got happy.

ਉਹ ਖੁਸ਼ ਹੋ ਗਿਆ


29) I wish I have a book.
ਕਾਸ਼ ਮੇਰੇ ਕੋਲ ਕੋਈ ਕਿਤਾਬ ਹੋਵੇ


30) What are you thinking  ?
ਤੁਸੀਂ ਕੀ ਸੋਚ ਰਹੇ ਹੋ ?


31) Who is knocking at the door  ?
ਕੌਣ ਬੂਹਾ ਖੜਕਾ ਰਿਹਾ ਹੈ ?


32) I forgive you.
ਮੈਂ ਤੈਨੂੰ ਮਾਫ ਕੀਤਾ


33) I have many friends.
ਮੇਰੇ ਬਹੁਤ ਸਾਰੇ ਦੋਸਤ ਹਨ


34) He spoiled my mood.
ਉਸਨੇ ਮੇਰਾ ਮੂਡ ਖਰਾਬ ਕਰ ਦਿੱਤਾ

35) He should go home.
ਉਸਨੂੰ ਘਰ ਜਾਣਾ ਚਾਹੀਦਾ ਹੈ

36) You are compelled by your Habbit. 

ਤੁਸੀਂ ਆਪਣੀ ਆਦਤ ਤੋਂ ਮਜਬੂਰ ਹੋ


37) You should sleep.

ਤੁਹਾਨੂੰ ਸੌਣਾ ਚਾਹੀਦਾ ਹੈ

Some students want to learn English speaking. If you practice these type of sentences Daily. Then you will become fluent your English Speaking.

Many student are preparing for their IELTS exam. Sentences English to Punjabi.This type of sentences can boost your English preparation.

Daily Use Sentences English to Punjabi. Hope you found this helpful for your English speaking preparation. 

1 Comments

Previous Post Next Post