Inspirational Poem in Punjabi - Study95

 Inspirational Poems in Punjabi :

Poem in Punjabi Language , Inspirational Poem in Punjabi , Motivational Poem.

Motivational Poem in Punjabi


Inspirational Poem in Punjabi :


ਜਿਵੇਂ ਫੁੱਲਾਂ ਤੋਂ ਬਿਨਾਂ ਹਾਰ ਨਹੀਂ ਹੁੰਦੀ

ਨਾ ਮੰਨੋ ਤਾਂ ਕਦੇ ਹਾਰ ਨਹੀਂ ਹੁੰਦੀ


ਜਿਵੇਂ ਫੁੱਲਾਂ ਤੋਂ ਬਿਨਾਂ ਹਾਰ ਨਹੀਂ ਹੁੰਦੀ

ਨਾ ਮੰਨੋ ਤਾਂ ਕਦੇ ਹਾਰ ਨਹੀਂ ਹੁੰਦੀ

ਸਿਰਫ਼ ਚੰਮ ਦੀ ਗੱਲ ਨਾ ਕਰ ਸੱਜਣਾ

ਬਿਨਾਂ ਕੰਮ ਤੋਂ ਵੀ ਬੰਦੇ ਦੀ ਸਾਰ ਨਹੀਂ ਹੁੰਦੀ

ਉਹ ਘਰ ਕਦੇ ਵੀ ਵਸਦਾ ਨਹੀਂ 

ਜਿਸ ਘਰ ਸੁਚੱਜੀ ਨਾਰ ਨਹੀਂ ਹੁੰਦੀ

ਕੱਲਾ ਕੱਲਾ ਪੰਛੀ ਭਾਵੇਂ ਉੱਡੇ ਅਸਮਾਨੀ

ਬਿਨਾਂ ਸਾਂਝ ਦੀ ਉਡਾਰੀ ਦੇ ਡਾਰ ਨਹੀਂ ਹੁੰਦੀ


ਲੱਖ ਵਾਰ ਪੁੱਤ ਹੱਕ ਜਤਾਉਣ ਆਪਣਾ

ਪਰ ਧੀ ਵੀ ਮਾਪਿਆਂ ਲਈ ਭਾਰ ਨਹੀਂ ਹੁੰਦੀ

ਜਿੰਨਾ ਮਰਜ਼ੀ ਕੋਈ ਚਲਾਕੀ ਦਾ ਮਾਲਕ ਹੋਵੇ

ਨਾ ਹੋਵੇ ਗੁਰ ਤਾਂ ਬੇੜੀ ਪਾਰ ਨਹੀਂ ਹੁੰਦੀ


ਜਿੰਦਗੀ ਦਾ ਵੀ ਕੀ ਭਰੋਸਾ ਕਰਨਾ

ਕਈਆਂ ਦੀ ਅਰਸੇ ਜਾਂ ਦਿਨ ਚਾਰ ਨਹੀਂ ਹੁੰਦੀ

ਕਰ ਪਛਾਣ ਤੂੰ ਆਪਣੇ ਮਕਸਦ ਦੀ 

ਕੁਦਰਤ ਦਿੰਦੀ ਮੌਕਾ ਹਰ ਵਾਰ ਨਹੀਂ ਹੁੰਦੀ

Motivational Poem Punjabi :

Jiven Phullan to bina haar nahi hundi
Na Manno tan Kade Haar Nahi Hundi


Jiven Phullan to bina haar nahi hundi
Na Manno tan Kade Haar Nahi Hundi
Sirf Cham di gall Na kar Sajna
Bina Kam to Vi Bande di saar Nahi Hundi
Oh Ghar vi kade vasda Nahi
Jis ghar suchajji naar nahi hundi
kalla kalla panchi bhave udde asmani
bina sanjh di udari de daar nahi hundi


Lakh vaar Putt hakk jtahun Apna
Par dhee vi mapean lai bhaar nahi hundi
jina marji koi chalaki da malak hove
na hove gur ta bedi paar nahi hundi

Jindagi da vi ki bharosa karna
kaiyan di arse ya din char nahi hundi
kar pechaan tu apne maksad di
Kudrat Dindi Mauka har vaar nahi hundi

Inspirational Poem , Motivational Poem Punjabi.


Post a Comment

0 Comments