Current Affairs 20 February 2023 in Punjabi

 Current Affairs 20 February 2023 in Punjabi :

Hello Students here you will read Current Affairs 20 February 2023 in Punjabi. Latest Updates of General Knowledge Questions.

Current Affairs in Punjabi


Current Affairs 20 February 2023 in Punjabi :-


1) ਅੰਤਰਰਾਸ਼ਟਰੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਮੇਲਾ ਕਿੱਥੇ ਆਯੋਜਿਤ ਕੀਤਾ ਗਿਆ ਸੀ ?
ਉੱਤਰ:- ਨਵੀਂ ਦਿੱਲੀ ਵਿੱਚ।
 

2) ਭਾਰਤ ਦਾ ਪਹਿਲਾ "ਵੇਸਟ ਟੂ ਹਾਈਡ੍ਰੋਜਨ ਪਲਾਂਟ" ਕਿੱਥੇ ਸਥਾਪਿਤ ਕੀਤਾ ਜਾਵੇਗਾ ?
ਉੱਤਰ:- ਪੁਣੇ, ਮਹਾਰਾਸ਼ਟਰ ਵਿੱਚ।

3) ਗੱਡੀ ਚਲਾਉਣ ਲਈ ਦੂਜਾ ਸਭ ਤੋਂ ਹੌਲੀ ਸ਼ਹਿਰ ਕਿਹੜਾ ਹੈ ?
ਉੱਤਰ:- ਬੈਂਗਲੁਰੂ (ਕਰਨਾਟਕ)।
 

4) ਕਿਸ ਦੇਸ਼ ਵਿੱਚ ਬੀਟਲ 'ਓਮੋਰਗਸ ਖਾਨਦੇਸ਼' ਦੀ ਇੱਕ ਨਵੀਂ ਪ੍ਰਜਾਤੀ ਖੋਜੀ ਗਈ ਹੈ ?
ਉੱਤਰ:- ਭਾਰਤ ਦੇਸ਼ ਵਿੱਚ।
 

5) 20 ਫਰਵਰੀ 2023 ਨੂੰ ਪੂਰੀ ਦੁਨੀਆ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ ?
ਉੱਤਰ:- ਵਿਸ਼ਵ ਪੈਂਗੋਲਿਨ ਦਿਵਸ।

6) ਟੀਮ ਇੰਡੀਆ (ਕ੍ਰਿਕੇਟ) ਦੇ ਮੁੱਖ ਚੋਣਕਾਰ ਦੇ ਅਹੁਦੇ ਤੋਂ ਕਿਸਨੇ ਦਿੱਤਾ ਅਸਤੀਫਾ ?
ਉੱਤਰ :- ਚੇਤਨ ਸ਼ਰਮਾ

7) ਸਾਬਕਾ ਡੀਜੀਪੀ ਵਰਿੰਦਰ ਨੂੰ ਕਿਸ ਰਾਜ ਦਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ?
ਉੱਤਰ:- ਪੱਛਮੀ ਬੰਗਾਲPost a Comment

Previous Post Next Post