Ling Badlo in Punjabi

Ling Badlo in Punjabi :

Punjabi Grammer , Ling Badlo in Punjabi , List of Ling Badlo in Punjabi , Ling Badli in Punjabi Language for Class Students.

Ling Badlo in Punjabi for class 2


Ling Badlo in Punjabi :-

ਭੈਣ  -  ਭਰਾ
ਮਾਂ  -  ਪਿਉ
ਬੇਬੇ  -  ਬਾਪੂ
ਮੁੰਡਾ  -  ਕੁੜੀ
ਮਾਮਾ  -  ਚਾਚੀ


ਨਾਨਾ  -  ਨਾਨੀ
ਖਿਡਾਰੀ  -  ਖਿਡਾਰਨ
ਕਵੀ  -  ਕਵਿਤਰੀ
ਸੇਵਕ  -  ਸੇਵਕਾ
ਗਾਇਕ  -  ਗਾਇਕਾ


ਫੁੱਫੜ  -  ਭੂਆ
ਸਹੁਰਾ  -  ਸੱਸ
ਰਾਜਾ  -  ਰਾਣੀ
ਪੰਜਾਬੀ  -  ਪੰਜਾਬਣ

ਰਾਜਾ  -  ਰਾਣੀ
ਦੋਹਤਾ  -  ਦੋਹਤੀ
ਤਾਇਆ  -  ਤਾਈ
ਸ਼ੇਰ  -  ਸ਼ੇਰਨੀ
ਬਲਦ  -  ਗਾਂ
ਘੋੜਾ  -  ਘੋੜੀ
ਸ਼ਹਿਰੀ  -  ਸ਼ਹਿਰਨ

ਪਠਾਣ  -  ਪਠਾਣੀ
ਤਰਖਾਣ  -  ਤਰਖਾਣੀ
ਜੱਟ  -  ਜੱਟੀ
ਨੌਕਰ  -  ਨੌਕਰਾਣੀ
ਸੇਠ  -  ਸੇਠਾਣੀ
ਊਠ  -  ਊਠਣੀ


ਸੂਬੇਦਾਰ  -  ਸੂਬੇਦਾਰਨੀ
ਸੱਪ  -  ਸੱਪਣੀ
ਦਾਸ  -  ਦਾਸੀਆਂ
ਮੋਰ  -  ਮੋਰਨੀ
ਮਹੰਤ   -  ਮਹੰਦੀ
ਸਾਧ  -  ਸਾਧਣੀ
ਅਧਿਆਪਕ  -  ਅਧਿਆਪਕਾ

Read All :👇
 List of Ling Badlo in Punjabi. Ling Badlo in Punjabi for 4th Class. Punjabi Grammer.

Post a Comment

Previous Post Next Post