10 Lines on Golden Temple in Punjabi

 10 Lines on Golden Temple in Punjabi :

The Golden Temple is located in the city of Amritsar, Punjab. 10 Lines on Golden Temple in Punjabi. Amritsar was founded by Guru Ram Das. The doors of the Golden Temple are placed in all four directions so that people of all faiths can come here.

Lines on Golden Temple

10 Lines on Golden Temple in Punjabi :

1) ਹਰਿਮੰਦਰ ਸਾਹਿਬ ਸਿੱਖਾਂ ਦਾ ਧਾਰਮਿਕ ਸਥਾਨ ਹੈ। ਜਿਸਨੂੰ ਸਵਰਣ ਮੰਦਰ ਵੀ ਕਿਹਾ ਜਾਂਦਾ ਹੈ। 


2) ਹਰਿਮੰਦਰ ਸਾਹਿਬ ਪੰਜਾਬ ਅੰਮ੍ਰਿਤਸਰ ਸ਼ਹਿਰ ਵਿੱਚ ਸਥਿੱਤ ਹੈ। 


3) ਅੰਮ੍ਰਿਤਸਰ ਚੌਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। 


4) ਇਸ ਦੀ ਨੀਂਹ ਪ੍ਰਸਿੱਧ ਮੁਸਲਮਾਨ ਫਕੀਰ ਸਾਂਈ ਮੀਆਂ ਮੀਰ ਜੀ ਨੇ ਰੱਖੀ ਸੀ। 

5) ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚਾਰੇ ਦਿਸ਼ਾਵਾਂ ਵੱਲ ਰੱਖੇ ਗਏ ਹਨ ਤਾਂ ਜੋ ਇੱਥੇ ਹਰ ਧਰਮ ਦੇ ਲੋਕ ਆ ਸਕਣ। 


6) ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। 


7) ਹਰਿਮੰਦਰ ਸਾਹਿਬ ਵਿੱਚ ਲੰਗਰ ਦਿਨ ਰਾਤ ਚੱਲਦਾ ਹੈ। 


8) ਇੱਥੇ ਇੱਕ ਅਜਾਇਬਘਰ ਵੀ ਮੌਜੂਦ ਹੈ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਮੌਜੂਦ ਹਨ। 


9) ਦੁੱਖ ਭੰਜਨੀ ਬੇਰੀ ਵੀ ਹਰਿਮੰਦਰ ਸਾਹਿਬ ਵਿੱਚ ਮੌਜੂਦ ਹੈ। 


10) ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤ ਹਰਿਮੰਦਰ ਸਾਹਿਬ ਨਮਸਤਕ ਹੁੰਦੀ ਹੈ। 


Lines on Golden Temple , 10 Lines on Golden Temple in Punjabi. 

Post a Comment

Previous Post Next Post