Panj Takht de Naam in Punjabi

 Panj Takht de Naam in Punjabi :

Takhat in Sikh Religion. Panj Takht de Naam in Punjabi. 5 Takhat Name. Sikhs First Guru Name is Guru Nanak Dev Ji.  Sikhs Tenth Guru Name is Guru Gobind Singh. 5 Takht de Naam in Punjabi.

5 Takht de Naam in Punjabi

Panj Takht de Naam in Punjabi  :-


ਸਿੱਖ ਧਰਮ ਵਿੱਚ ਪੰਜ ਤਖਤ ਹਨ ਜਿਨ੍ਹਾਂ ਦਾ ਬਹੁਤ ਮਹੱਤਵ ਹੈ। ਇਨ੍ਹਾਂ ਪੰਜ ਤਖਤਾਂ ਦੇ ਨਾਮ ਹਨ -

1) ਅਕਾਲ ਤਖਤ ਸਾਹਿਬ
2) ਤਖਤ ਸ੍ਰੀ ਕੇਸਗੜ੍ਹ ਸਾਹਿਬ
3) ਤਖਤ ਸ੍ਰੀ ਦਮਦਮਾ ਸਾਹਿਬ
4) ਪਟਨਾ ਸਾਹਿਬ
5) ਹਜ਼ੂਰ ਸਾਹਿਬ

  1. Akal Takhat Sahib
  2. Takhat Shri Kesgarh Sahib
  3. Takhat Shri Damdama Sahib
  4. Patna Sahib
  5. Hazur Sahib

1) ਅਕਾਲ ਤਖਤ ਸਾਹਿਬ
ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿੱਚ ਸਥਿੱਤ ਹੈ।


2) ਤਖਤ ਸ੍ਰੀ ਕੇਸਗੜ੍ਹ ਸਾਹਿਬ
ਇਹ ਤਖਤ ਆਨੰਦਪੁਰ ਸਾਹਿਬ ਵਿੱਚ ਸਥਿੱਤ ਹੈ ਜੋ ਕਿ ਪੰਜਾਬ ਦੇ ਰੂਪਨਗਰ ਜਿਲ੍ਹੇ ਵਿੱਚ ਆਉਂਦਾ ਹੈ। ਇਸ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।


3) ਤਖਤ ਸ੍ਰੀ ਦਮਦਮਾ ਸਾਹਿਬ
ਇਹ ਤਖਤ ਬਠਿੰਡੇ ਸ਼ਹਿਰ ਵਿੱਚ ਆਉਂਦਾ ਹੈ।


4) ਪਟਨਾ ਸਾਹਿਬ
ਇਹ ਤਖਤ ਬਿਹਾਰ ਵਿੱਚ ਸਥਿੱਤ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਅਸਥਾਨ ਤੇ ਹੋਇਆ ਸੀ।


5) ਹਜ਼ੂਰ ਸਾਹਿਬ
ਇਹ ਤਖਤ ਮਹਾਂਰਾਸ਼ਟਰ ਵਿੱਚ ਸਥਿੱਤ ਹੈ। ਇਹ ਅਸਥਾਨ ਗੋਦਾਵਰੀ ਨਦੀ ਦੇ ਕੰਢੇ ਤੇ ਨਾਂਦੇੜ ਵਿੱਚ ਸਥਿੱਤ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ।

Post a Comment

Previous Post Next Post