Some Lines on Bhangra in Punjabi

 Some Lines on Bhangra in Punjabi :

Hello Readers here you will read Some Lines on Bhangra in Punjabi. Bhangra is a famous dance of Punjab. Bhangra is definitely found on every happy occasion. Wherever Punjabis live in Punjab and outside Punjab, it can never be without Bhangra.

Lines on Bhangra in Punjabi


Some Lines on Bhangra in Punjabi :-


  • ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ। ਹਰ ਖੁਸ਼ੀ ਦੇ ਮੌਕੇ ਤੇ ਭੰਗੜਾ ਜਰੂਰ ਪਾਇਆ ਜਾਂਦਾ ਹੈ। ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਭੰਗੜਾ ਨਾ ਪਾਇਆ ਜਾਵੇ। 

  • ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦੇ ਤਿਉਹਾਰ ਤੇ ਵੀ ਪਾਇਆ ਜਾਂਦਾ ਹੈ। 
  • ਇਸ ਨਾਚ ਵੇਲੇ ਭੰਗੜੇ ਵਾਲੇ ਜਵਾਨ ਸਿਰ ਤੇ ਪੱਗ ਪਹਿਨਦੇ ਹਨ ਕਿਉਂਕਿ ਪੱਗ ਪੰਜਾਬੀਆਂ ਦੀ ਸ਼ਾਨ ਹੈ। 

  • ਜਿਸ ਯੰਤਰ ਤੇ ਭੰਗੜਾ ਪਾਇਆ ਜਾਂਦਾ ਹੈ ਉਸਨੂੰ ਢੋਲ ਕਿਹਾ ਜਾਂਦਾ ਹੈ । ਢੋਲ ਵਜਾਉਣ ਤੇ ਇੱਕ ਧੁਨ ਕਰਦਾ ਹੈ ਜਿਸ ਉੱਪਰ ਭੰਗੜਾ ਪਾਇਆ ਜਾਂਦਾ ਹੈ। 

  • ਭੰਗੜੇ ਵਾਲੇ ਜਵਾਨਾਂ ਦੀ ਪੁਸ਼ਾਕ ਵੀ ਬੜੀ ਚਮਕਦਾਰ ਅਤੇ ਰੰਗੀਨ ਹੁੰਦੀ ਹੈ। ਜਿਸ ਨਾਲ ਜਦੋਂ ਜਵਾਨ ਭੰਗੜਾ ਪਾਉਂਦੇ ਹਨ ਤਾਂ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰਦੇ ਹਨ। 

  • ਜਦੋਂ ਵੀ ਕੋਈ ਜਿੱਤ ਦਾ ਮੌਕਾ ਹੁੰਦਾ ਹੈ ਤਾਂ ਲੁੱਡੀ ਪਾਈ ਜਾਂਦੀ ਹੈ। ਜੋ ਕਿ ਭੰਗੜੇ ਦਾ ਹੀ ਹਿੱਸਾ ਹੈ। 


The dress of the bhangra Jawans is also very bright and colorful. With this, when the youngsters wear bhangra, they present a different scene. Bhangra is also found by the farmers of Punjab on the festival of Baisakhi in celebration of the ripening of the crop.

1 Comments

Previous Post Next Post