Lines on Bhagwant Mann in English

 Lines on Bhagwant Mann in English :

Hello Readers here you will read Lines on Bhagwant Mann in English. Punjab Assembly Elections 2022 Aam Aadmi Party CM Face. Lines on Bhagwant Mann. Who is Bhagwant Mann.

Lines on Bhagwant Mann


Lines on Bhagwant Mann in English :-

Bhagwant Mann born on October 17, 1973 in the village of Satoj in the Sangrur district of the Punjab. His father's name is Mohinder Singh and mother's name is Harpal Kaur.

Bhagwant Mann was a comedian before entering politics. Bhagwant Mann did a lot of comedy films. In those days Bhagwant Mann's programs were often aired on television. People loved their programs.

Bhagwant Mann joined the Aam Aadmi Party in 2014. And he contested Lok Sabha elections from Sangrur in 2014 and became a Member of Parliament from Sangrur.

Bhagwant Mann then contested the 2017 Assembly elections from Jalalabad constituency. Bhagwant Mann was the Aam Aadmi Party candidate and Sukhbir Singh Badal was the Shiromani Akali Dal candidate. And then Sukhbir Singh Badal won the election in 2017.


Bhagwant Mann again contested the 2019 Lok Sabha elections from Sangrur where he won the Lok Sabha seat again.


Now in 2022 Bhagwant Mann has been declared the face of Chief Minister by Punjab Aam Aadmi Party in Punjab Assembly Election 2022. Bhagwant Mann is contesting from Dhuri Assembly constituency of Sangrur district.


The result of Punjab Assembly Election 2022 will be announced on 10 March.

Lines on Bhagwant Mann in Punjabi :-

ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਤੌਜ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਮੋਹਿੰਦਰ ਸਿੰਘ ਅਤੇ ਮਾਤਾ ਦਾ ਨਾਮ ਹਰਪਾਲ ਕੌਰ ਹੈ। 


ਭਗਵੰਤ ਮਾਨ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕਾਮੇਡੀ ਕਲਾਕਾਰ ਸਨ । ਭਗਵੰਤ ਮਾਨ ਜੀ ਨੇ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਕੀਤੀਆਂ। ਉਹਨਾਂ ਦਿਨਾਂ ਵਿੱਚ ਭਗਵੰਤ ਮਾਨ ਜੀ ਦੇ ਪ੍ਰੋਗਰਾਮ ਅਕਸਰ ਟੈਲੀਵਿਜ਼ਨ ਉੱਤੇ ਚੱਲਦੇ ਰਹਿੰਦੇ ਸੀ। ਲੋਕ ਉਹਨਾਂ ਦੇ ਪ੍ਰੋਗਰਾਮ ਕਾਫੀ ਪਸੰਦ ਕਰਦੇ ਸੀ। 


ਭਗਵੰਤ ਮਾਨ ਜੀ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਆਏ । ਅਤੇ ਉਹਨਾਂ ਨੇ 2014 ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਅਤੇ ਉਹ ਸੰਗਰੂਰ ਤੋਂ ਮੈਬਰ ਪਾਰਲੀਮੈਂਟ ਬਣੇ। 


ਉਸ ਤੋਂ ਬਾਅਦ 2017 ਵਿੱਚ ਵਿਧਾਨ ਸਭਾ ਦੀ ਚੋਣ ਭਗਵੰਤ ਮਾਨ ਨੇ ਜਲਾਲਾਬਾਦ ਹਲਕੇ ਤੋਂ ਲੜੀ । ਭਗਵੰਤ ਮਾਨ ਅਾਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਅਤੇ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ। ਅਤੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਚੋਣ ਜਿੱਤ ਗਏ। 

ਭਗਵੰਤ ਮਾਨ ਨੇ ਫਿਰ 2019 ਵਿੱਚ ਲੋਕ ਸਭਾ ਦੀ ਚੋਣ ਲੜੀ ਸੰਗਰੂਰ ਤੋਂ ਜਿੱਥੇ ਉਹ ਫਿਰ ਤੋਂ ਲੋਕ ਸਭਾ ਸੀਟ ਜਿੱਤ ਗਏ। 

ਹੁਣ 2022 ਵਿੱਚ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਅੈਲਾਨਿਆ ਗਿਆ । ਭਗਵੰਤ ਮਾਨ ਸੰਗਰੂਰ ਜਿਲ੍ਹੇ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। 

ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਨਤੀਜਾ 10 ਮਾਰਚ ਨੂੰ ਐਲਾਨਿਆ ਜਾਵੇਗਾ। 

Post a Comment

Previous Post Next Post