Independence Day Speech in Punjabi

Independence Day Speech in Punjabi :

Independence Day , Independence Day Speech in Punjabi  , A citizen of a slave country is like a bird in a cage that can flutter its wings but cannot fly high in the sky.

15 August Speech in Punjabi

 

Independence Day Speech in Punjabi  :- 


ਹਰ ਮਨੁੱਖ ਸੁਤੰਤਰ ਜੀਵਨ ਜਿਉਣ ਦੀ ਇੱਛਾ ਰੱਖਦਾ ਹੈ। ਗੁਲਾਮੀ ਕੋਹੜ ਹੈ ਮਨੁੱਖ ਆਪਣੀ ਸੁਤੰਤਰਤਾ ਦਾ ਆਨੰਦ ਤਾਂ ਹੀ ਮਾਣ ਸਕਦਾ ਹੈ ਜੇਕਰ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ। 

ਕਿਸੇ ਵੀ ਗੁਲਾਮ ਦੇਸ਼ ਦਾ ਨਾਗਰਿਕ ਉਸ ਪਿੰਜਰੇ ਵਿੱਚ ਬੰਦ ਪੰਛੀ ਵਾਂਗ ਹੈ ਜੋ ਖੰਭ ਤਾਂ ਫੜਫੜਾ ਸਕਦਾ ਹੈ ਪਰ ਆਸਮਾਨ ਵਿੱਚ ਉੱਚੀਆਂ ਉੱਚਾਰੀਆਂ ਨਹੀਂ ਮਾਰ ਸਕਦਾ। ਸਾਡੇ ਦੇਸ਼ ਦੀ ਆਜ਼ਾਦੀ ਇੱਕ ਉਹ ਕੀਮਤੀ ਤੋਹਫ਼ਾ ਹੈ ਜਿਸਦਾ ਮੁੱਲ ਕੋਈ ਨਹੀਂ ਲਗਾ ਸਕਦਾ । ਇਸ ਕਰਕੇ 15 ਅਗਸਤ ਦਾ ਦਿਨ ਭਾਰਤ ਵਾਸੀਆਂ ਲਈ ਬਹੁਤ ਮਹੱਤਵਪੂਰਣ ਦਿਨ ਹੈ। 

ਇਸ ਦਿਨ ਹੀ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਕੱਟਣ ਤੋਂ ਬਾਅਦ ਆਜ਼ਾਦ ਹੋਇਆ ਸੀ ਇਸ ਆਜ਼ਾਦੀ ਨੂੰ ਪਾਉਣ ਲਈ ਬਹੁਤ ਸਾਰੇ ਦੇਸ਼ ਭਗਤਾਂ ਨੂੰ ਆਪਣੀ ਕੁਰਬਾਨੀ ਦੇਣ ਪਈ ਆਖਿਰ ਦੇਸ਼ ਭਗਤਾਂ ਦੀ ਮਿਹਨਤ ਸਦਕਾ ਆਜ਼ਾਦੀ ਦਾ ਸੂਰਜ ਚੜ ਆਇਆ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। 


ਅੱਜ ਅਸੀਂ ਭਾਵੇਂ ਆਜ਼ਾਦ ਹਾਂ ਪਰ ਇਸ ਆਜ਼ਾਦੀ ਦਾ ਆਨੰਦ ਤਾਂ ਹੀ ਮਾਣ ਸਕਦੇ ਹਾਂ ਜੇਕਰ ਅਸੀਂ ਦੇਸ਼ ਵਿੱਚੋਂ ਰਿਸ਼ਵਤਖੋਰੀ , ਭ੍ਰਿਸ਼ਟਾਚਾਰ ਆਦਿ ਨੂੰ ਦੂਰ ਕਰਨ ਦਾ ਯਤਨ ਕਰੀਏ ।  ਦੇਸ਼ ਦੇ ਨੇਤਾ ਦੇਸ਼ ਪ੍ਤੀ ਇਮਾਨਦਾਰ ਹੋਣ ਇਹੀ ਸਾਡੇ ਦੇਸ਼ ਦੇ ਸ਼ਹੀਦਾਂ ਪ੍ਤੀ ਸੱਚੀ ਸ਼ਰਧਾਂਜਲੀ ਹੋਵੇਗੀ। 

Read ----

Essay on Online Classes During Lockdown

Short Note on Rainwater Harvesting

Many patriots had to make sacrifices in order to achieve this freedom.

Today, although we are free, we can enjoy this freedom only if we try to eradicate bribery, corruption, etc. from the country. Independence Day Speech in Punjabi. To be honest with the leaders of the country would be a true tribute to the martyrs of our country.

Post a Comment

Previous Post Next Post