Panj Pyare de Naam in Punjabi

 Panj Pyare de Naam in Punjabi :

Panj Pyare , Panj Pyare de Naam in Punjabi , Panj Pyare Name , 5 Panj Pyare Names in Punjabi Language.


ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਕੀਤੀ ਸੀ। ਉਹਨਾਂ ਪੰਜ ਪਿਆਰਿਆਂ ਦੇ ਨਾਮ ਸਨ। 

5 Pyare Names in Punjabi Language



Panj Pyare de Naam in Punjabi :-


1) ਭਾਈ ਦਇਆ ਸਿੰਘ ਜੀ

2) ਭਾਈ ਧਰਮ ਸਿੰਘ ਜੀ

3) ਭਾਈ ਹਿੰਮਤ ਸਿੰਘ ਜੀ

4) ਭਾਈ ਮੋਹਕਮ ਸਿੰਘ ਜੀ

5) ਭਾਈ ਸਾਹਿਬ ਸਿੰਘ ਜੀ 

1) Bhai Dya Singh Ji

2) Bhai Dharam Singh in Punjabi

3) Bhai Himmat Singh Ji

4) Bhai Mohkam Singh Ji

5) Bhai Sahib Singh Ji


ਭਾਈ ਦਇਆ ਸਿੰਘ ਜੀ

ਭਾਈ ਦਇਆ  ਸਿੰਘ ਜੀ ਦਾ ਪੁਰਾਣਾ ਨਾਮ ਦਇਆ ਰਾਮ ਸੀ। ਉਹਨਾਂ ਦਾ ਜਨਮ 1661 ਈ: ਨੂੰ ਲਾਹੌਰ ਵਿਖੇ ਹੋਇਆ ਸੀ। 


ਭਾਈ ਧਰਮ ਸਿੰਘ ਜੀ 


ਭਾਈ ਧਰਮ ਸਿੰਘ ਜੀ ਦਾ ਪੁਰਾਣਾ ਨਾਮ ਧਰਮ ਦਾਸ ਸੀ। ਭਾਈ ਧਰਮ ਸਿੰਘ ਦਾ ਜਨਮ ਹਸਤੀਨਾਪੁਰ  ( ਮੇਰਠ ) ਵਿੱਚ ਹੋਇਆ ਸੀ। 



ਭਾਈ ਹਿੰਮਤ ਸਿੰਘ ਜੀ 

ਭਾਈ ਹਿੰਮਤ ਸਿੰਘ ਜੀ ਦਾ ਪੁਰਾਣਾ ਨਾਮ ਹਿੰਮਤ ਰਾਏ ਸੀ। ਭਾਈ ਸਾਹਿਬ ਦਾ ਜਨਮ ਜਗਨਨਾਥ ਪੁਰੀ ( ਉਡੀਸ਼ਾ ) ਵਿੱਚ

1661 ਈ : ਨੂੰ ਹੋਇਆ ਸੀ। 



ਭਾਈ ਮੋਹਕਮ ਸਿੰਘ ਜੀ


ਭਾਈ ਮੋਹਕਮ ਸਿੰਘ ਜੀ ਦਾ ਪੁਰਾਣਾ ਨਾਮ ਮੋਹਕਮ ਚੰਦ ਸੀ। 

ਭਾਈ ਮੋਹਕਮ ਸਿੰਘ ਜੀ ਦਾ ਜਨਮ ਦਵਾਰਕਾ ( ਗੁਜਰਾਤ) ਵਿੱਚ 1663 ਈ: ਨੂੰ ਹੋਇਆ ਸੀ। 


ਭਾਈ ਸਾਹਿਬ ਸਿੰਘ ਜੀ  


ਭਾਈ ਸਾਹਿਬ ਸਿੰਘ ਜੀ ਦਾ ਪੁਰਾਣਾ ਨਾਮ ਸਾਹਿਬ ਚੰਦ ਸੀ। ਉਹਨਾਂ ਦਾ ਜਨਮ ਬਿਦਰ ( ਕਰਨਾਟਕਾ ) ਵਿੱਚ ਹੋਇਆ ਸੀ। 


Panj Pyare de Naam in Punjabi , Panj Pyare Name5 Panj Pyare Names in Punjabi Language.

Post a Comment

Previous Post Next Post