10 Guru Name in Punjabi

 10 Guru Name in Punjabi :

Hello friends, here today you will read about 10 Guru Name in Punjabi. You will know by reading which Guru was born in which place. There is a great need to connect today's new generation with history. Because a nation that does not even know its history does not last long.

Das Gurua De Naam


10 Guru Name in Punjabi :-


1) ਪਹਿਲੇ ਗੁਰੂ - ਸ੍ਰੀ ਗੁਰੂ ਨਾਨਕ ਦੇਵ ਜੀ

2) ਦੂਜੇ ਗੁਰੂ    -  ਗੁਰੂ ਅੰਗਦ ਦੇਵ ਜੀ

3) ਤੀਜੇ ਗੁਰੂ  -  ਗੁਰੂ ਅਮਰਦਾਸ ਜੀ

4) ਚੌਥੇ ਗੁਰੂ   -  ਗੁਰੂ ਰਾਮਦਾਸ ਜੀ

5) ਪੰਜਵੇਂ ਗੁਰੂ  -   ਗੁਰੂ ਅਰਜਨ ਦੇਵ ਜੀ

6) ਛੇਵੇਂ ਗੁਰੂ    -  ਗੁਰੂ ਹਰਗੋਬਿੰਦ ਜੀ

7) ਸੱਤਵੇਂ ਗੁਰੂ   - ਗੁਰੂ ਹਰਿਰਾਇ ਜੀ

8) ਅੱਠਵੇਂ ਗੁਰੂ  - ਗੁਰੂ ਹਰਿਕ੍ਰਿਸ਼ਨ ਜੀ

9) ਨੌਵੇਂ ਗੁਰੂ    -  ਗੁਰੂ ਤੇਗ ਬਹਾਦੁਰ ਜੀ

10) ਦਸਵੇਂ ਗੁਰੂ   - ਗੁਰੂ ਗੋਬਿੰਦ ਸਿੰਘ ਜੀ

1) ਗੁਰੂ ਨਾਨਕ ਦੇਵ ਜੀ   --  ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਨਨਕਾਣਾ ਸਾਹਿਬ ( ਪਾਕਿਸਤਾਨ ) ਵਿੱਚ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 15 ਸਾਲ ਸੁਲਤਾਨਪੁਰ ਲੋਧੀ ਵਿੱਚ ਬਤੀਤ ਕੀਤੇ।


2) ਗੁਰੂ ਅੰਗਦ ਦੇਵ ਜੀ   -- ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈ: ਨੂੰ ਮੱਤੇ ਦੀ ਸਰਾਇ ਨੇੜੇ ਮੁਕਤਸਰ ਸਾਹਿਬ ਵਿੱਚ ਹੋਇਆ। ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਭਾਈ ਲਹਿਣਾ ਜੀ ਸੀ।


3) ਗੁਰੂ ਅਮਰਦਾਸ ਜੀ   -- ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿੱਚ ਬਾਸਰਕੇ ( ਅੰਮ੍ਰਿਤਸਰ  ) ਵਿਖੇ ਹੋਇਆ । ਗੁਰੂ ਅਮਰਦਾਸ ਜੀ 1574 ਈ: ਵਿੱਚ ਗੋਇੰਦਵਾਲ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ।


4) ਗੁਰੂ ਰਾਮਦਾਸ ਜੀ  -- ਗੁਰੂ ਰਾਮਦਾਸ ਜੀ ਦਾ ਜਨਮ 1534 ਈ: ਵਿੱਚ ਲਾਹੌਰ ਨੇੜੇ ਹੋਇਆ । ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਭਾਈ ਜੇਠਾ ਮੱਲ ਸੋਢੀ ਸੀ।


5) ਗੁਰੂ ਅਰਜਨ ਦੇਵ ਜੀ  --  ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ । ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸ਼ਹਿਰ ਵਸਾਇਆ । ਗੁਰੂ ਅਰਜਨ ਦੇਵ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਗੰਗਾ ਜੀ ਸੀ।

6) ਗੁਰੂ ਹਰਗੋਬਿੰਦ ਜੀ  --  ਗੁਰੂ ਹਰਗੋਬਿੰਦ ਜੀ ਦਾ ਜਨਮ 1595 ਈ: ਨੂੰ ਗੁਰੂ ਕੀ ਵਡਾਲੀ ( ਅੰਮ੍ਰਿਤਸਰ) ਵਿੱਚ ਹੋਇਆ। ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਸ਼ਹਿਰ ਲੱਭਿਆ। ਗੁਰੂ ਹਰਗੋਬਿੰਦ ਜੀ ਨੂੰ ਮੀਰੀ ਪੀਰੀ ਦੇ ਮਾਲਕ ਨਾਲ ਵੀ ਜਾਣਿਆ ਜਾਂਦਾ ਹੈ


7) ਗੁਰੂ ਹਰਿਰਾਇ ਜੀ  -- ਗੁਰੂ ਹਰਿਰਾਇ ਜੀ ਦਾ ਜਨਮ 1630 ਈ: ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ। ਗੁਰੂ ਹਰਿਰਾਇ ਜੀ ਦੇ ਪਿਤਾ ਦਾ ਨਾਮ ਬਾਬਾ ਬੁੱਢਾ ਜੀ ਸੀ ।


8) ਗੁਰੂ ਹਰਿਕ੍ਰਿਸ਼ਨ ਜੀ --  ਗੁਰੂ ਹਰਿਰਾਇ ਜੀ ਦਾ ਜਨਮ 1656 ਈ: ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ ਸੀ।


9) ਗੁਰੂ ਤੇਗ ਬਹਾਦੁਰ ਜੀ  - ਗੁਰੂ ਤੇਗ ਬਹਾਦੁਰ ਜੀ ਦਾ ਜਨਮ 1621 ਈ: ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹਨਾਂ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ । ਗੁਰੂ ਤੇਗ ਬਹਾਦੁਰ ਜੀ ਨੇ 11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ  ਵਿੱਚ ਕੁਰਬਾਨੀ ਦਿੱਤੀ ਸੀ। ਗੁਰੂ ਤੇਗ ਬਹਾਦੁਰ ਜੀ ਨੇ ਆਨੰਦਪੁਰ ਸਾਹਿਬ ਲੱਭਿਆ ਸੀ।


10) ਗੁਰੂ ਗੋਬਿੰਦ ਸਿੰਘ ਜੀ  --  ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਨੂੰ ਪਟਨਾ ਸਾਹਿਬ ਵਿੱਚ ਹੋਇਆ ਸੀ। ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਗੁਰੂ ਤੇਗ ਬਹਾਦੁਰ ਅਤੇ ਮਾਤਾ ਦਾ ਨਾਮ ਮਾਤਾ ਗੁਜਰੀ ਸੀ। 1708 ਈ: ਨੂੰ ਹਜੂਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ।


10 Guru Name in Punjabi , Das Gurua De Naam , List of 10 Sikh Gurus10 Guru Name in Punjabi date of birth.

Post a Comment

Previous Post Next Post