GK Question Answer in Punjabi Language :
Hello Students , here we update General Knowledge Questions in Punjabi Language. GK Questions in Punjabi . GK Question Answer in Punjabi Language. These Questions are Important for Every Punjab Exam. You can read other Parts related to this from below.
GK Question Answer in Punjabi Language -
1) ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ?
ਉੱਤਰ - 26 ਜਨਵਰੀ 1950 ਨੂੰ
2) ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ?
ਉੱਤਰ - ਗਣੇਸ਼ ਵਾਸੂਦੇਵ
3) ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ ?
ਉੱਤਰ - ਇੰਦਰਾ ਗਾਂਧੀ
4) ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?
ਉੱਤਰ - ਅਰਜੁਨ ਪੁਰਸਕਾਰ
5) ਕਿਮੋਨੋ ਕਿਸ ਦੇਸ਼ ਦੀ ਇੱਕ ਪਹਿਰਾਵੇ ਦੀ ਸ਼ੈਲੀ ਹੈ ?
ਉੱਤਰ - ਜਪਾਨ
6) ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ ?
ਉੱਤਰ - 22 ਅਪਰੈਲ
7) ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ ?
ਉੱਤਰ - ਨਰਵ ਸੈੱਲ
8) ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ?
ਉੱਤਰ - 6
9) ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ ?
ਉੱਤਰ - ਕਿ੍ਕਟ
10) ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ ?
ਉੱਤਰ - ਜੈਵਲਿਨ ਸੁੱਟ
11) ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ ?
ਉੱਤਰ - ਹਾਕੀ
12) ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ ਸੀ ?
ਉੱਤਰ - 1930 ਵਿੱਚ
13) ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਦਾ ਨਾਮ ਕੀ ਹੈ ?
ਉੱਤਰ - ਇੰਦਰਾ ਗਾਂਧੀ ਨਹਿਰ
14) ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਮ ਕੀ ਹੈ ?
ਉੱਤਰ - ਵੇਮਬਨਾਡ ਝੀਲ
15) ਸੰਵਿਧਾਨ ਦਾ ਕਿਹੜਾ ਲੇਖ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਹੈ ?
ਉੱਤਰ - ਆਰਟੀਕਲ 51
16) ਭਾਰਤ ਵਿੱਚ ਰੇਲਵੇ ਪ੍ਣਾਲੀ ਕਦੋਂ ਸਥਾਪਿਤ ਕੀਤੀ ਗਈ ਸੀ ?
ਉੱਤਰ - 1853 ਵਿੱਚ
17) ਉਲੰਪਿਕ ਝੰਡੇ ਵਿੱਚ ਕਿੰਨੇ ਰਿੰਗ ਹਨ ?
ਉੱਤਰ - 5
18) ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ ?
ਉੱਤਰ - ਸਰਦਾਰ ਬਲਦੇਵ ਸਿੰਘ
19) ਭਾਰਤ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਬਿੱਲ ਸੰਸਦ ਵਿੱਚ ਕਦੋਂ ਪਾਸ ਕੀਤਾ ਗਿਆ ?
ਉੱਤਰ - 1968 ਵਿੱਚ
20) ਨੇਵੀ ਦਿਨ ਕਦੋਂ ਮਨਾਇਆ ਜਾਂਦਾ ਹੈ ?
ਉੱਤਰ - 4 ਦਿਸੰਬਰ ਨੂੰ
Set - 2
ਪ੍ਰਸਨ 1) ਰਸੀਦੀ ਟਿਕਟ ਕਿਸਦੀ ਰਚਨਾ ਹੈ ?
ਉੱਤਰ - ਅੰਮ੍ਰਿਤਾ ਪ੍ਰੀਤਮ
ਪ੍ਰਸਨ 2) ਪਹਿਲਾ ਪੰਜਾਬੀ ਸੂਫ਼ੀ ਕਵੀ ਹੋਣ ਦਾ ਮਾਣ ਕਿਸਨੂੰ ਪ੍ਰਾਪਤ ਹੋਇਆ ?
ਉੱਤਰ - ਬਾਬਾ ਫਰੀਦ ਜੀ।
ਪ੍ਰਸਨ 3) ਮਹੀਵਾਲ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ - ਮੱਝਾਂ ਚਾਰਨ ਵਾਲਾ।
ਪ੍ਰਸਨ 4) - ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ ?
ਉੱਤਰ - 1780 ਈ: ਵਿੱਚ
ਪ੍ਰਸਨ 5) ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ?
ਉੁੱਤਰ - 21 ਅਪ੍ਰੈਲ 1526 ਈ : ਨੂੰ
ਪ੍ਰਸਨ 6) ਜੰਗਨਾਮਾ ਦਾ ਲੇਖਕ ਕੌਣ ਹੈ ?
ਉੱਤਰ - ਸ਼ਾਹ ਮੁਹੰਮਦ
ਪ੍ਰਸਨ 7) ' ਪਵਿੱਤਰ ਪਾਪੀ ' ਕਿਸ ਦੀ ਰਚਨਾ ਹੈ ?
ਉੱਤਰ - ਨਾਨਕ ਸਿੰਘ
ਪ੍ਰਸਨ 8) ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ - ਸ਼ਿਵ ਕੁਮਾਰ ਬਟਾਲਵੀ
Read More : 👇
General Knowledge Questions for Punjab Competitive Exams. GK Question Answer in Punjabi Language. GK Questions in Punjabi.
Tags
PUNJAB GK